ਸੁਭਾਅ ਵਿੱਚ ਸਖ਼ਤੀ ਹੋਣੀ ਲਾਜ਼ਮੀ ਹੈ ਜਨਾਬ, ਸਮੁੰਦਰ ਪੀ ਜਾਂਦੇ ਲੋਕ, ਜੇ ਖਾਰਾ ਨਾ ਹੁੰਦਾ.
ਕਿਤੇ ਪੂਜਾ ਮੇਰੀ ਕਰਦੇ ਨੇ ਕਿਤੇ ਪੁਤਲੇ ਮੇਰੇ ਸਾੜਦੇ ਨੇ ..........ਸ਼ੁਕਰ ਵਾਹਿਗੁਰੂ ਤੇਰਾ
ज़ुबान कड़वी ही सही मगर साफ़ रखता हुं। कौन, कहाँ, कब बदल गया सबका हिसाब रखता हूँ।
ਨੋਕਾ ਦੀ ਛੱਡ ਸਾਲੇ ਜੁੱਤੀ ਤੋ ਵੀ ਥੱਲੇ ਨੇ , ਤੇ ਜਿੰਨਾ ਪਿੱਛੇ ਤੂੰ ਫਿਰਦਾ ਸਾਲੇ ਸ਼ਰੇਅਾਮ ਦਵੱਲੇ
ਸਬਕਾ ਬਦਲਾ ਲੇਗਾ ਤੇਰਾ ਸਿੱਧੂ
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ lਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ
ਤੁਸੀ ਸਾਜਿਸ਼ਾ ਜਾਰੀ ਰੱਖੋ ਤੇ ਮੈ ਤਰੱਕੀ ਜਾਰੀ ਰੱਖਦਾ
ਬੜੇ ਉਡੱਦੇ ਪਰਿੰਦੇਂ ਅਸਮਾਨ ਦੇਖੇ ਤੂੰ । ਹੁਣ ਮੂਸੇ ਪਿੰਡੋਂ ਉੱਠਿਆ ਤੁਫਾਨ ਦੇਖਲੈ
ਚੰਗੇ ਕੰਮ ਕਰੋ ਤੇ ਨਾਮ ਐਸਾ ਬਣ ਜੇ ਕਿ ਦੋ ਚਾਰ ਦੇ ਭੌਂਕਣ ਨਾਲ ਬਦਨਾਮ ਨਾ ਹੋਵੇ
ਮੇਰੀਆ ਲੱਤਾ ਖਿੱਚਣ ਵਾਲੇ ਸਾਲੇ ਇਹ ਭੁੱਲ ਜਾਦੇ ਆ ਵੀ ਮੇਰੀ ਉੰਗਲ ਓਸ ਰੱਬ ਨੇ ਫੜੀ ਹੋਈਆ
ਉਸਤਾਦੀ ਤੇ ਬਦਮਾਸ਼ੀ ਲੋਕਾ ਤੇ ਕਰਨ ਨੂੰ ਬਣੀਆ , ਸਾਡੇ ਤੇ ਨਹੀ
ਇਹ ਕੱਠੇ ਹੋਕੇ ਵੀ ਕੁਝ ਨੀ , ਤੇ ਅਸੀ ਕੱਲੇ ਵੀ ਬਹੁਤ ਕੁਝ ਆ , ਦੁਨੀਆ ਤੇ ਸਾਡੇ ਵਿੱਚ ਆਹੀ ਫਰਕ ਆ
ਇੱਕ ਰੱਬ ਈ ਆ ਬਣਾਉਣ ਤੇ ਢਾਉਣ ਵਾਲਾ ,ਤੇ ਬਾਕੀ ਜਿਹੜੇ ਆਪ ਨੀ ਹਜੇ ਤਕ ਬਣੇ ਉਹਨਾ ਨੇ ਕਿਸੇ ਨੂੰ ਕੀ ਬਣਾਉਣਾ ..
ਹਮ ਅਭੀ ਤਕ ਕਊ ਜਿੰਦਾ ਹੈ ਹਮਾਰੇ ਚਾਹਨੇ ਵਾਲੋ ਸੇ ਪੂਛ
ਲੋਕਾ ਦੇ ਆ ਮਿੱਠੀਏ ਗੁਮਾਨ ਤੋੜਦਾ ਥੋੜਾ ਬਹੁਤ ਦਰਦ ਤਾ ਹੋਣਾ ਈ ਆ ਦਿਨੋ ਦਿਨ ਵਧਦਾ ਆ ਭਾਅ ਦਸਾ ਕੀ, ਜੱਟ ਤੇਰਾ ਨਿਰਾ ਪੁਰਾ ਸੋਨਾ ਈ ਆ
ਕਦੇ ਚਮਕਾ ਵਾਗ ਸਵੇਰੇ ਤੇ ਕਦੇ ਹਨੇਰੇ ਵਰਗਾ ਆ ਮੈਨੂੰ ਲਗਦਾ ਰਹਿੰਦਾ ਮਾ ਜਵਾ ਮੈ ਤੇਰੇ ਵਰਗਾ ਆ .... #ਰੱਬ
ਰੀਸੋ ਰੀਸ ਵਧ ਰਹੇ ਵੈਰੀਆ ਨੂੰ ਇੱਕੋ ਈ ਗੱਲ ਕਹਿਣੀ ਮੈ ਕੱਲਾ ਜੁਰੂਰ ਆ ਪਰ ਵਾਧੂ ਆ.
ਜਣਾ ਖਣਾ ਹੁਣ ਸਾਡੀ ATTENTION ਚਾਹੁੰਦਾ ਦੇਖ ਦੁਨੀਆ ਦੇ ਰੰਗ ਸਾਲਾ ਹਾਸਾ ਆਉਦਾ
ਸ਼ਕਲੋ ਤਾ ਸਾਡਾ ਰੰਗ ਰੂਪ ਖਾਸ ਨਾ
ਜੱਟ ਦੀ ਖੜੀ ਮੁੱਛ ਦੱਸਦੀ ਆ ਸੱਜਣਾ ਰੁਤਬੇ ਉਮਰਾ ਨਾਲ ਨਹੀ ਜੁਰਤਾ ਨਾਲ ਮਿਲਦੇ ਨੇ...
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ, ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ
ਹਾਲਾਤ ਤੇ ਸੁਭਾਅ ਦੇਖਕੇ ਗਲਤ ਜੱਜ ਨਾ ਕਰਜੀ ਲੋੜ ਪੈਣ ਤੇ ਸਾਡੇ ਕੋਲੇ ਹਰੇਕ ਚੀਜ਼ ਦਾ ਹੱਲ ਹੈਗਾ
ਹੱਸਣਾ ਨੀ ਛੱਡਿਆ ਬੱਸ ਵਿਰਲਿਆਂ ਨਾਲ ਈ ਹੱਸੀ ਦਾ
ਸਾਲੀ ਦੁਨੀਆ ਥੱਲੇ ਸਿੱਟਣ ਫਿਰਦੀ ਦਾਤਾ ਥੱਲੇ ਡਿੱਗਣ ਨੀ ਦਿੰਦਾ
ਨੀ ਤੂੰ ੳਹਦੇ ਨਾਲ ਮਲਾਵੇ ਅੱਖੀਆ ਲੰਘੇ ਮੌਤ ਵੀ ਨਾ ਜੀਦੇ ਕੋਲ ਦੀ
ਹੁਣ ਦਾਤੇ ਨੂੰ ਫਿਕਰ ਆ ਸਾਡੀ ਲਾਜ ਦਾ
ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!! ਉੱਝ ਗਲੇਲਾਂ ਨਾਲ ਕਦੇ ਬਾਜ🦅 ਨੀ ਮਰਦੇ
ਸੋਚ ਕੇ ਕਰਿਆ ਕਰੋ ਬੁਰਾਈ ਸਾਡੀ, ਜਿਸਨੂੰ ਤੁਸੀ ਜਾ ਕੇ ਮਿਲਦੇ ਹੋ ਉਹ ਸਾਨੂੰ ਆ ਕੇ ਮਿਲਦੇ ਆ.
ਸਾਡੇ ਬਾਰੇ ਮਾੜਾ ਬੋਲ ਕੇ ATTENTION ਤਾ ਮਿਲ ਸਕਦੀ ਹੈ ,ਪਰ RESPECT ਨਹੀ ਮਿਲਨੀ
ਤਾ ਵੀ ਸਾਲੇ ਰਹਿੰਦੇ IGNORE ਮਾਰਦੇ ਨਾਲੇ ਪਤਾ ਵੀ ਪਰਾਹੁਨਾ ਕਿੰਨਾ ਦਮ ਰੱਖਦਾ
ਖੇਡਣ ਦਾ ਸੌਂਕ ਅਸੀਂ ਵੀ ਰੱਖਦੇ ਆਂ ਹਾਲੇ ਤੂੰ ਖੇਡ! ਜਦੋਂ ਅਸੀਂ ਖੇਡਣ ਲੱਗੇ ਤੇਰੀ ਵਾਰੀ ਨੀ ਆਉਣੀ
ਬੜੇ ਅੌਗੁਣ ਨੇ ਸਿੱਧੂ ਵਿੱਚ , ਪਰ ਦਿਲ ਵਿਚ ਕਿਸੇ ਲੲੀ ਨਫਰਤ ਨਹੀ
कुत्ते भोंकते हे अपना वजूद बनाये रखने के लिये ,, और लोगो की खामोशी हमारी मौजूदगी बया करती हे
बड़ा नाम, बढ़ती पहचान, बढ़ती दुश्मनी सब कुछ है मेरे पास
ਜਿੰਨੇ ਮਾੜੇ ਅਸੀਂ ਆ…..ਉਨਾ ਚੰਗਾ ਕੋਈ ਨਹੀਂ
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ

ਸਾਡੇ ਵਿਰੋਧੀਆੰ ਦੀ ਜਿੰਦਗੀ ਵਿੱਚ ਵੀ ਸਾਡੀ ਐਨੀ ਕ ਐਹਮੀਅਤ ਆ , ਕੇ ਜੇ ਅਸੀੰ ਨਾ ਹੋਈਏ ਤਾ ਸਾਲੇ ਭੁੱਖੇ ਮਰ ਜਾਣ।

Sidhu Moose Wala Instagram Status 2020
Reviewed by Ruby Kaur
on
May 06, 2020
Rating:
No comments: